ਕਦੇ ਨਾ ਕਰੀਏ ਮਾਣ ਹੁਸਨ ਦਾ______________ ਇਹਨੇ ਇੱਕ ਦਿਨ ਧੋਖਾ ਕਰ ਜਾਣਾ, ਨਾ ਰੋਸ ਮਨਾਈਏ ਬਦਰੂਪੀ ਦਾ, ਸੋਹਣਿਆਂ ਨੇ ਵੀ ਕਦੇ ਤਾਂ ਮਰ ਜਾਣਾ|| ਇਸ ਬਾਹਰ ਦੀ ਸੁੰਦਰਤਾ ਤੇ____________ ਇਹ ਦਿਲ ਵਟਾਏ ਨਈਂ ਜਾਂਦੇ, ਜੇ ਮਾਸ ਨਹੀਂ ਸੋਹਣਾ ਸੱਜਣਾਂ ਦਾ, ਏਸੇ ਲਈ ਤਾਂ ਯਾਰ ਗੁਆਏ ਨਈਂ ਜਾਂਦੇ ||
No comments:
Post a Comment