Friday, August 12, 2011

Surjeet Singh Chahal

ਬਿੰਨਾ ਗੱਲ ਤੋਂ ਸਾਰਿਆ ਨੂੰ ਹੁਣ ਜੀ ਜੀ ਕਰਦਾ ਨਹੀ ਕਹਿਦੇ ਆ """"" chahal saab """"" ਹੁਣ ਪਹਿਲਾ ਵਰਗਾ ਨਹੀ ਅਸੀ ਜੀਨਾਂ ਨੂੰ ਆਪਣੇ ਜਹੇ ਬਣਾਉਣ ਤੋਂ ਫੇਲ ਹੋਏ ਉਨਾਂ ਨੇ ਸਾਡੀ ਆਦਤ ਆਪਣੇ ਜਹੀ ਬਣਾ ਦਿਤੀ ਰਾਹ ਵਿੱਚ ਕੰਡੇ ਬੀਜਣ ਵਾਲਿਆ ਦਾ ਧੰਨਵਾਦੀ ਹਾ ਸੰਭਲ ਸੰਭਲ ਕੇ ਤੁਰਨੇ ਦੀ ਜੀਨਾਂ ਜਾਚ ਸਿਖਾ ਦਿਤੀ

surjeet